Ammy Leave a comment ਸਾਡੇ Msg ਦਾ ਜਵਾਬ ਜੇ ਘੱਲਣਾ ਨਈ, ਆਸ ਤੋੜਕੇ, ਜੀਣ ਦੀ ਸੌਖ ਕਰਦੇ, ਐਵੇ ਪੜ੍ਹ ਕੇ Ignore ਜਿਹਾ ਕਰਨ ਨਾਲੋੰ, ਗੱਲ ਮੁਕਾ, ਤੇ ਸਾਨੂੰ Block ਕਰਦੇ Copy