ਕਿਸ ਤਰ੍ਹਾਂ ਦਾ ਸੀ ਉਹ ਚਿਹਰਾ😊ਜਿਸਨੇ ਇਹ ਸਿਲਾ ਦਿੱਤਾ😞ਦੋ ਲਫਜ਼ ਲਿਖਣ ਦਾ ਸਲੀਕਾ💯ਸੀ ਉਸਦੇ ਪਿਆਰ ਨੇ ਮੈਨੂੰ ਸ਼ਾਇਰ ਬਣਾ ਦਿੱਤਾ।✍️ਲਵ🖤
Related Posts
ਪਹਿਲਾ ਨੀਂਦ ਨੀ ਆਉਂਦੀ ਦੂਜਾ ਲਾਈਟ ਘਰ ਦੇ ਨਹੀਂ ਜਗਾਉਣ ਦਿੰਦੇ ਤੀਜਾ ਆ ਘੇਰਿਆ ਤੇਰੀਆਂ ਯਾਦਾਂ ਨੇ ਚੌਥਾ ਭੱਮਕੜ ਫੋਨ Continue Reading..
ਮੜ੍ਹੀਆਂ ਅੰਦਰ ਦੀਪ ਇਕੱਲਾ, ਲੜਦਾ ਨਾਲ ਹਨ੍ਹੇਰੇ। ਕਿਰਪਾ ਗੁਰ ਦੀ ਆਨ ਬਿਰਾਜੀ ਪੰਥ ਦੇ ਉੱਚ ਬਨੇਰੇ। ਮਨ-ਮਸਤਕ ਪਰਵਾਜ਼ ਉਚੇਰੀ ਜੀਰਾਣਾਂ Continue Reading..
ਕਿਹੜਾ ਦੁੱਖ ਜੋ ਮੇਰੇ ਹਿੱਸੇ ਆਇਆ ਨੀ ਪਰ ਇਹ ਸਮਝੋ ਮੇਰੇ ਕੋਲ ਕੁਝ ਬਕਾਇਆ ਨੀ ਡਿੱਗਣ ਦੀ ਮੇਰੀ ਆਦਤ ਹੋ Continue Reading..
ਬਿਨਾਂ ਤਜ਼ੁਰਬੇ ਤੋਂ ਮਿੱਤਰਾ ਜ਼ਿੰਦਗੀ ਰਹਿੰਦੀ ਅਧੂਰੀ ਏ ਪਿਆਰ ਵਿੱਚ ਮਿਲੇ ਠੋਕਰ ਇਹ ਵੀ ਪੁਆਇੰਟ ਜ਼ਰੂਰੀ ਏ ਬਗੈਰ ਦਰਦ ਤੋਂ Continue Reading..
ਜਦ ਵੀ ਤੇਰਾ ਦੀਦਾਰ ਹੋਵੇਗਾ ਝੱਲ ਦਿਲ ਦਾ ਬੀਮਾਰ ਹੋਵੇਗਾ ਕਿਸੇ ਵੀ ਜਨਮ ਆ ਕੇ ਵੇਖ ਲਵੀਂ ਤੇਰਾ ਹੀ ਇੰਤਜ਼ਾਰ Continue Reading..
ਇੱਕ ਸ਼ਮਸ਼ਾਨ ਘਰ ਦੇ ਬਾਹਰ ਲਿਖਿਆ ਸੀ ਕਿ ਮੰਜਿਲ ਤਾਂ ਤੇਰੀ ਇਹ ਹੀ ਸੀ…. ਬੱਸ ਜਿੰਦਗੀ ਗੁਜ਼ਰ ਗਈ ਆਉਂਦੇ ਆਉਂਦੇ Continue Reading..
ਮੈ ਆਪਣੀ ਜਿੰਦਗੀ ਚ ਹਰ ਿਕਸੇ ਨੂੰ ਅਹਿਮੀਅਤ ਇਸ ਲਈ ਦਿੰਦੀ ਹਾਂ ਕਿਉਂਕਿ ਜੋ ਚੰਗੇ ਹੋਣਗੇ ਉਹ ਸਾਥ ਦੇਣਗੇ ਤੇ Continue Reading..
ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ. ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ. ਵੇਖ ਲਵੀਂ ਭਾਵੇ ਤੂੰ Continue Reading..
