ਬੱਸ ਕਰ ਰੱਬਾ
ਬਹੁਤ ਟੁੱਟ ਚੁੱਕਿਆ ਮੈਂ
ਹੋਰ ਕਿੰਨਾ ਕ ਤੋੜਨਾ ਬਾਕੀ ਆ
ਸੱਜਣ ਪਤਾ ਨੀ ਸਾਥੋਂ ਕਿਹੜੀ ਗੱਲੋਂ ਮੁੱਖ ਮੋੜ ਗੲੇ ਪਹਿਲਾਂ ਓੁਮਰਾਂ ਨਿਭਾੳੁਣ ਦਾ ਕਰਦੇ ਸੀ ਵਾਅਦਾ ਹੁਣ ਪਲ ਵਿੱਚ ਰਿਸ਼ਤਾ Continue Reading..
ਹੁਣ ਤਾਂ ਰਾਤਾਂ ਨੂੰ ਵੀ ਤਾਰੇ ਗਿਣ ਗਿਣ ਰਾਤ ਲੰਘਾਉਣੀ ਪੈਂਦੀ ਆ ਮੇਰਾ ਦਿਲ ਮਰਜਾਣਾ ਮੰਨਦਾ ਨੀ ਜੋ ਕਹਿੰਦਾ ਇੱਕ Continue Reading..
ਹੰਕਾਰ ਨਾ ਕਰੀਏ ਜਿੰਦਗੀ ਵਿੱਚ, ਤਕਦੀਰ ਬਦਲਦੀ ਰਹਿੰਦੀ ਏ, ਸ਼ੀਸ਼ਾ ਤਾਂ ਉਹੀ ਰਹਿੰਦਾ ਏ, ਬਸ ਤਸਵੀਰ ਬਦਲਦੀ ਰਹਿੰਦੀ ਏ,
ਜਦੋਂ ਵਿਸ਼ਵਾਸ਼ ਹੀ ਟੁੱਟ ਜਾਵੇ . . sorry ਦਾ ਕੋਈ ਮਤਲਬ ਨਹੀ ਰਹਿ ਜਾਂਦਾ
ਬਹੁਤ ਦਰਦ ਹੁੰਦਾ ਹੈ, ਜਦੋਂ ਆਪਣੀ ਪਸੰਦ ਕੋੲੀ ਹੋਰ, ਚੁਰਾ ਲੈਂਦਾ ਹੈ… ਸੁਪਨੇ ਅਸੀ ਵੇਖਦੇ ਹਾਂ, ਹਕੀਕਤ ਕੋੲੀ ਹੋਰ ਬਣਾ Continue Reading..
ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਹੈ ਸੋਹਣਿਆ ਹੁਣ ਇੱਕਠੇ ਰਹਿਣ ਦਾ ਇਕਰਾਰ ਹੋਣਾ ਚਾਹੀਦਾ ਦਿਲ ਤਾਂ ਕੀ Continue Reading..
ਕੇ ਤੋੜ ਤਾਂ ਦਿੱਲ ਸਾਡਾ ਆਪਣਾ ਹੋਰ ਕਿੱਤੇ ਤੂੰ ਲਾ ਲਿਆ ਸਾਨੂੰ ਭੁੱਲ ਕੇ ਕਮਲ਼ੀ ਨੇ ਨਵਾਂ ਸਾਲ ਨਵੇਂ ਯਾਰ Continue Reading..
Tu Nafrat Hi Aini Kr, K Mera Pyar Bhul Jave.. Oda Tan Mushkil Hai!!!
Your email address will not be published. Required fields are marked *
Comment *
Name *
Email *