ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਈਂ, ਨਾ ਯਾਦ ਕਰੀ ਨਾ ਯਾਦ ਆਵੀਂ,
ਅੱਜਕੱਲ ਦਾ ਪਿਆਰ ਵੀ ਸਿਆਸਤ ਬਣਕੇ ਰਹਿ ਗਿਆ ਜੀਹਦੇ ਵਿੱਚ ਲੋਕ ਦਿਲ ਤੋਂ ਘੱਟ ਤੇ ਦਿਮਾਗ ਤੋਂ ਜਿਆਦਾ ਖੇਡਦੇ ਆ
ਮੇਰੇ ਕੋਲ ਹਰ ਗੱਲ ਸਹਿਣ ਕਰਨ ਦਾ ਹੌਂਸਲਾ, ਪਰ ਇੱਕ ਤੇਰਾ ਨਾਮ ਹੀ ਮੈਨੂੰ ਕਮਜ਼ੋਰ ਬਣਾ ਦਿੰਦਾ..
ਸੋਚਾ ਛੋਟੀਆ ਹੋਈਆ ੳੁੱਚੇ ਬਣੇ ਮਕਾਣ…. ਭੀੜ ਹੀ ਨਜਰ ਆਊਂਦੀ ਏ ਲੱਭਦੇ ਨੀ ਇੰਨਸਾਨ…
ਜਿਸਦੇ ਜਾਣ ਦਾ ਸਭ ਤੋਂ ਜ਼ਿਆਦਾ ਡਰ ਸੀ ਮੈਂ ਤਾਂ ਓਹਨੂੰ ਵੀ ਜਾਂਦੇ ਹੋਏ ਦੇਖਿਆ ਆ
ਤੰਦਾਂ ਟੁੱਟੀਆਂ ਪਿਆਰ ਦੀਆਂ ਉਹਨੂੰ ਫਰਕ ਨਹੀ ਪਿਆ !! . ਪੈਦਾਂ ਵੀ ਕਿਵੇਂ ਪਾਗਲਾ ਪਿਆਰ ਕੀਤਾ ਤੂੰ ਸੀ ਉਹਨੇ ਨਹੀ Continue Reading..
ਦਿਲ ਬਹਿਲਾਉਣ ਲਈ ਹੀ ਗੱਲ ਕਰ ਲਿਆ ਕਰ,.. ਇਹ ਤਾਂ ਮੈਨੂੰ ਵੀ ਪਤਾ ਕਿ ਮੈਂ ਹੁਣ ਪਸੰਦ ਨੀ ਤੈਨੂੰ.
Kismat ਦਾ ਵੀ ਕੋਈ ਕਸੂਰ ਨਹੀਂ ਕਈ ਵਾਰ ਅਸੀਂ ਮੰਗ ਹੀ ਉਹ ਲੈਂਦੇ ਹਾਂ ਜੋ ਿਕਸੇ ਹੋਰ ਦਾ hunda !!!!
ਲਿਖਦੇ ਹਾ਼ ਬੈ ਕੇ ਦਰਦਾ ਨੂੰ ,, ਅੱਖਰ ਵੀ ਰੋਂਦੇ ਨੇ ਤੇਰੀ ਵੇਬਫਾੲੀ ਨੂੰ ਕੁੜੀਏ ,, ਮੋਸਮ ਵੀ ਗਾੳੁਦੇਂ ਨੇ
Your email address will not be published. Required fields are marked *
Comment *
Name *
Email *