Kaur Preet Leave a comment ਜਿੰਦਗੀ ਦੇ ਇਸ ਮੋੜ ਤੇ ਇਹ ਕੈਸਾ ਸਮਾਂ ਆ ਗਿਆ ਦਾ ਜਖ਼ਮ ਆਖਿਰ ਜੁਬਾਨ ਤੇ ਆ ਗਿਆ ਸਾਰੀ ਉਮਰ ਜਿਹਨੂੰ ਕੋਈ ਕੰਡਾ ਨਾ ਰੁਆ ਸਕਿਆ, ਉਸੇ ਨੂੰ ਅੱਜ ਇਕ ਰੁਆ ਗਿਆ Copy