ਕਿਸੇ ਵੀ ਮੌਸਮ ਵਿੱਚ ਖਰੀਦ ਲਵੋ ਜਨਾਬ ਮੁਹੱਬਤ ਦੇ ਜਖਮ ਤਾਜੇ ਹੀ ਮਿਲਣਗੇ॥
ਜ਼ਖ਼ਮ ਹੋਏ ਦਿਲ ਤੇ “ਦੀਪ” ਨੇ ਸੀਅ ਨੀ ਕੀਤੀ, ਕਿਉਂ ਕਿਉਂਕਿ ਮੇਰੀ ਸੀ ਤੇਰੇ ਨਾਲ ਸੱਚੇ ਮਨੋਂ ਪ੍ਰੀਤੀ.
ਕਿਸੇ ਨਾਲ ਬਹੁਤਾ ਪਿਆਰ ਵੀ ਨਾ ਪਾਓ,, ਕਿਸੇ ਨਵੇਂ ਨਾਲ ਰਲਕੇ ਲੋਕੀਂ ਅਕਸਰ ਭੁੱਲ ਜਾਂਦੇ ਆ
ਉਮਰਾਂ ਤੱਕ ਨਈ ਭੁੱਲਦੇ ਮੀਤ ਪੁਰਾਨੇ ਬਚੱਪਨ ਦੇ.. . . . . . . . . . . . . Continue Reading..
ਚਿਟੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ… ਐਸੀ ਲੱਗ ਗਈ ਸੀ ਤੋਟ ਦਿਲੋਂ ਕੱਢੀ ਨਾ ਗਈ
ਕਦੀ ਕਹਿੰਦੇ c ਤੇਰੇ ਨਾਲ ਗੱਲ ਕਰਦੇ Time ਦਾ ਪਤਾ ਹੀ ਨਹੀ ਲਗਦਾ, ਤੇ… ਹੁਣ ਕਹਿੰਦੇ ਨੇ ਤੇਰੇ ਨਾਲ ਗੱਲ Continue Reading..
ਮੈਸੇਜ ਤਾਂ ਬਹੁਤ ਆਉਂਦੇ ਪਰ ਜਿਸ ਮੈਸੇਜ ਮੈਨੂੰ ਇੰਤਜ਼ਾਰ ਆ । ੳਹ ਨਹੀਂ ਆਉਂਦਾ
ਇਨ੍ਹਾੰ ਪਿਆਰ ਨਾ ਸਾਨੂੰ ਕਰ ਅੜੀਏ.. ਬਣ ਪੀੜ ਅੱਖਾੰ ਵਿੱਚ ਰੜਕਾੰਗੇ.. ਹਰ ਸਾਹ ਤੇ ਲਿੱਖਿਆ ਨਾਮ ਜਾਉ.. ਤੇਰੇ ਦਿੱਲ ਵਿੱਚ Continue Reading..
ਬਹੁਤਿਆ ਨਾਲ ਦਿਲ ਮਿਲਿਆ ਨਹੀਂ ਸਾਡਾ ਤੇ ਜਿਸ ਨਾਲ ਮਿਲਿਆ ਸੀ ਉਹਨੂੰ ਸਮਝ ਹੀ ਨਹੀਂ ਆਇਆ ਕਿ ਸਾਡੀ ਖੁਸ਼ੀ ਕਿਸ Continue Reading..
Your email address will not be published. Required fields are marked *
Comment *
Name *
Email *