Kaur Preet Leave a comment ਕਦੇ ਫੁੱਲਾਂ ਨੇ ਕਦੇ ਤਾਰਿਆਂ ਨੇ ਮੈਨੂੰ ਪੁੱਛਿਆ ਸੱਜਣਾਂ ਸਾਰਿਆਂ ਕੀ ਤੈਨੂੰ ਯਕੀਨ ਹੈ, ਉਹਦੇ ਆਉਣ ਦਾ ਦਿਲ ਹੱਸ ਕੇ ਕਹਿੰਦਾ, ਮੈਨੂੰ ਤਾਂ ਯਕੀਨ ਹੀ ਨਹੀ ਹੋਇਆ ਉਹਦੇ ਜਾਣ ਦਾ Copy