jassi grewal Leave a comment ਹਾਂ ਹੁੱਣ ਮੈ ਉਸ ਦੇ ਅਧੀਨ ਜਿਹਾ ਨਹੀ ਰਿਹਾ, ਵਖਤ ਹੁੱਣ ਪਹਿਲਾਂ ਜਿਹਾ ਰੰਗੀਨ ਜਿਹਾ ਨਹੀ ਰਿਹਾ। ਹੁੱਣ ਜੇ ਕੋਈ ਕਿਹੰਦੀਂ ਮਰ ਜਾੳਗੀਂ ਤੇਰੇ ਿਬਨਾ , ਬਸ ਇਸ ਗੱਲ ਤੇ ਹੁਣ ਬਹੁਤਾ ਯਕੀਨ ਜਿਹਾ ਨਹੀ ਰਿਹਾ। Copy