ਯਾਰੀ ਤਾਂ ਔਖੇ ਵੇਲੇ ਪਰਖੀ ਜਾਦੀ ਆ
ਰੋਜ਼ ਹੱਥ ਮਿਲਾੳਣ ਵਾਲਾ ਯਾਰ ਨਹੀ ਹੁੰਦਾ
Join ਕਰਨੀ ਆ ਆਰਮੀ +2 ਤੋਂ ਬਾਅਦ ਜੀ, ਬਾਡਰ ਤੇ ਸ਼ਹੀਦ ਹੋ ਕੇ ਇੰਡੀਆਂ ਤੋਂ ਜਾਨ ਵਾਰਨੀ, ਲਾਡਾਂ ਨਾਲ ਪਾਲਿਆ Continue Reading..
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ
ਨਾ ਕਿਸੇ ਦਾ ਦਿਲ ਦੁਖਾਵਾਂਗੇ , ਨਾ ਕਿਸੇ ਤੇ ਹੱਕ ਜਤਾਵਾਂਗੇ ,, ਹੁਣ ਇੱਦਾ ਹੀ ਖ਼ਾਮੋਸ਼ ਰਹਿ ਕਿ ਆਪਣੀ ਦੋ Continue Reading..
🙏ਦੁੱਖ ਜਿੰਨੇ ਮਰਜ਼ੀ ਦੇ ਰੱਬਾ ਮੈਂ ਸੇਹਲੁਂਗਾ ਪਰ ਉਹਨੂੰ ਮੈਥੋਂ ਦੂਰ ਨਾ ਕਰੀ ਜਿਹਨੂੰ ਮੈਂ ਚਾਹੁੰਨਾ 🙏
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ.. ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ.. ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ Continue Reading..
ਬੜੇ ਸਕੂਨ ਨਾਲ ਰਹਿੰਦੀ ਹੈ, ਅੱਜ ਕੱਲ ਉਹ ਮੇਰੇ ਬਿਨਾਂ, ਜਿਵੇਂ ਕਿਸੇ ਮੁਸ਼ਕਿਲ ਤੋਂ ਛੁਟਕਾਰਾ ਮਿਲ ਗਿਆ ਹੋਵੇ
tu ta vaada kita c hr raat yaad krn da… kyo hun ki hoya dil bhar gya, ja tuhade sehr Continue Reading..
ਅੱਖਾਂ ਦੀ ਗਲੀ ਚ ਖੜਾ ਇੱਕ ਕਮਲਾ ਜਿਹਾ ਹੰਝੂ ਪਲਕਾਂ ਤੋ ੳੁਸਦੇ ਘਰ ਦਾ ਸ਼ਿਰਨਾਵਾ ਪੁੱਛ ਰਿਹਾ..
sad song
Your email address will not be published. Required fields are marked *
Comment *
Name *
Email *
sad song