Manpreet Singh Shergill Leave a comment ਮੇਰੇ ਤੋ ਮੁਹੱਬਤ ਦਾ ਦਾਅਵਾ ਕਰਦੀ ਏਂ, ਤੇ ਸ਼ੱਕ ਹੱਦੋ ਵੱਧ ਕਰਦੀ ਏਂ, ਦੋ ਕਦਮ ਤਾਂ ਤੂੰ ਚੱਲ ਨਾ ਸਕੀ, ਜਿੰਦਗੀ ਭਰ ਸ਼ਾਥ ਨਿਬਾਉਣ ਦਾ ਵਾਅਦਾ ਕਰਦੀ ਏਂ !.. ਮਨਪ੍ਰੀਤ ਸਿੰਘ ਸ਼ੇਰ ਗਿੱਲ Copy