ਮੇਰੀਆਂ ਤਨਹਾਈਆਂ ਗਵਾਹ ਨੇ ਕੇ ਤੇਰੀ ਜਗਾਹ ਹਾਲੇ ਤਕ ਕੋਈ ਨੀ ਲੈ ਸਕਿਆ
ਮਿਲ ਜਾ ਅੱਖ ਮੀਚਣ ਤੋਂ ਪਹਿਲਾ, ਨਬਜ਼ ਮੇਰੀ ਦੇ ਰੁਕਣ ਤੋਂ ਪਹਿਲਾ, ਕਿਉਂਕਿ ਸੂਰਜ ਸਾਹਮਣੇ ਰਾਤ ਨੀ ਹੁਂਦੀ, ਸਿਵਿਆਂ ਵਿੱਚ Continue Reading..
ਤੇਰਾ ਮੇਰਾ ਰਿਸ਼ਤਾ ਹੀ ਵੱਖਰਾ ਸੀ ਰਾਹ ਤੋਂ ਤੂੰ ਭਟਕੀ ਤੇ ਮੰਜਿਲ ਮੇਰੀ ਗੁੰਮ ਹੋ ਗਈ ….. #ਸਰੋਆ
ਬੜੇ ਅਜੀਬ ਨੇ ਇਹ ਜ਼ਿੰਦਗੀ ਦੇ ਰਾਹ, ਅਣਜਾਣੇ ਮੋੜ ਤੇ ਕੁਝ ਲੋਕ ਦੋਸਤ ਬਣ ਜਾਂਦੇ ਨੇ, ਮਿਲਣ ਦੀ ਖੁਸ਼ੀ ਦੇਣ Continue Reading..
ਜਦੋਂ ਵਿਸ਼ਵਾਸ਼ ਹੀ ਟੁੱਟ ਜਾਵੇ . . sorry ਦਾ ਕੋਈ ਮਤਲਬ ਨਹੀ ਰਹਿ ਜਾਂਦਾ
ਦਿਲ ਦਾ ਸੋਹਣਾਂ ਯਾਰ ਹੋਵੇ ਤਾਂ ਰੱਬ 🏻ਵਰਗਾ ਬਾਹਰੋਂ ਦੇਖ ਕੇ ਕਦੇ ਵੀ ਧੋਖਾ ਖਾਈਏ ਨਾਂ ਉਮਰ ਵਕਤ ਤੇ ਮੌਸਮ Continue Reading..
ਜਿਹਨਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ , ਅਕਸਰ ਓਹਨਾ ਦੀ ਹੀ ਕਿਸਮਤ ਖਰਾਬ ਹੁੰਦੀ ਐ।
ਗੰਦਾ ਪਾਣੀ ਪਿਆਸ ਮਿਟਾਉਂਦਾ., ਪਿਆਸੇ ਦੀ ਜਾਤ ਨੀ ਪੁੱਛਦਾ_ . ਕੋਠਾ ਨੀਲਾਮ ਇੱਜ਼ਤ ਕਰ ਦੇਵੇ., ਕੁੜੀ ਦੀ ਔਕਾਤ ਨੀ ਪੁੱਛਦਾ_ Continue Reading..
Miss ਕੀਤੀਆਂ Jo ਮੈਂ Classan ਪਹਿਲੇ Time ਦੀਆਂ…. . ਬੱਸ Yaadan ਈ Ne ਪੱਲੇ Yaaro ਉਹ School Time Dian..
Palvii
osm yr
Your email address will not be published. Required fields are marked *
Comment *
Name *
Email *
Palvii
osm yr