Kaur Preet Leave a comment ਤੇਰੇ ਬਿਨਾਂ ਉਦਾਸ ਨੇ ਰੂਹਾਂ ਮੈਂ ਭੁੱਲ ਗਿਆ ਤੇਰੇ ਪਿੰਡ ਦੀਆਂ ਰੂਹਾਂ ਜੋ ਵਕਤ ਮੈਂ ਸੱਜਣਾ ਤੇਰੇ ਨਾਲ ਗੁਜਾਰੇ ਨੀਂ ਭੁੱਲਦੇ ਤੇਰਾ ਨਾਮ ਤਾਂ ਭੁੱਲ ਗਿਆ ਦਿਲ ਮੇਰਾ ਪਰ ਤੇਰੇ ਲਾਰੇ ਨੀ ਭੁੱਲਦੇ Copy