Kaur Preet Leave a comment ਸੱਚ ਆ ਪਰ ਥੋੜਾ ਕੋੜਾ ਅੱਜ ਵੀ ਮੇਨੂੰ ਮੇਰੇ ਬਾਬੂ ਦੇ ਭੁਲੇਖੇ ਪੈਂਦੇ ਨੇ ਮਿਟਾਉਣਾ ਚਾਹੁੰਦਾ ਤੇਰੀਆਂ ਯਾਦਾਂ ਨੂੰ ਦਿਮਾਗ ਚੋ ਪਰ ਦਿਲ ਦੇ ਬੂਹੇ ਹਰ ਵੇਲੇ ਤੇਰਾ ਨਾਮ ਲੈਂਦੇ ਨੇ Copy