Kaur Preet Leave a comment ਦੂਰ ਬੈਠਾ ਕੋਈ ਸਾਨੂੰ #ਯਾਦ ਕਰਦਾ ਏ.. #ਦਿਲ ਸਾਡੇ ਨੂੰ ਬੱਸ ਇਹ ਤਸੱਲੀ ਕਾਫੀ ਏ.. ਸੁੱਖ ਸਾਂਦ, ਉਹਦੀ #ਖਬਰ ਸਾਨੂੰ ਆਉਂਦੀ ਰਹੇ.. ਦੁੱਖਾਂ ਲਈ ਸਾਡੀ #ਜਾਨ ਇਕੱਲੀ ਕਾਫੀ ਏ..!! Copy