ਹੁਣ ਤੇ ਸਿਆਣਾ ਬਣ ਦਿਲਾ ਰਾਹਾ ਤੱਕਦੇ ਰਹਿਣ ਨਾਲ ਸੱਜਣ ਮੁੜਿਆ ਨੀ ਕਰਦੇ
ਕਿੰਨੇ ਤੂਫਾਨ ਉਠੇ ਇਹਨਾ ਅੱਖੀਆ ਵਿੱਚ ਹੰਜੂਆ ਦੇ ਪਰ . . ਉਸ ਦੀਆ ਯਾਦਾ ਦੀ ਕਿਸਤੀ ਡੁੱਬਦੀ ਹੀ ਨਹੀ
ਕਾਸ਼ ਮੈਂ ੳਹਦੀਆ ਅੱਖਾਂ ਦਾ ਪਾਣੀ ਹੋਵਾਂ ਉਹ ਕਦੇ ਨਾ ਰੋਵੇ ਮੈਨੂੰ ਖੋਹਣ ਦੇ ਡਰ ਤੋਂ
Sajjna Je Sambhal Gaya, Taa Mainu Vi Tarreka Dass Deyi, Waise Karni Aa Bandi Aa Nayi, Taa Bhi Kare Je Continue Reading..
ਰਾਤਾਂ ਨੂੰ ਗਿਣਦੇ ਰਹੀਏ ਵੇ ਤੇਰੇ ਲਾਰਿਆਂ ਨੂੰ ਕਦੇ ਤਾਰਿਆਂ ਨੂੰ
ਮੈਨੂੰ ਰਵਾ ਕੇ ਸੌਣਾ ਉਸਦੀ ਆਦਤ ਹੋ ਗਈ ਆ ਪਰ ਜਿਸ ਦਿਨ ਮੇਰੀਆ ਅੱਖਾਂ ਨਾਂ ਖੁੱਲੀਆਂ ਉਹਨੂੰ ਨੀਂਦ ਨਾਲ ਵੀ Continue Reading..
ਐਵੇਂ ਨਾ ਕਰੀ ਕਿਸੇ ਤੇ ਐਤਬਾਰ ਬਹੁਤਾ, ਇਸ ਦੁਨੀਆਂ ਦੇ ਲੋਕ ਬੇਈਮਾਨ ਬੜ੍ਹੇ ਨੇ, ਨਾ ਬਾਲ ਬਹੁਤੇ ਚਿਰਾਗ ਉਮੀਦਾਂ ਦੇ, Continue Reading..
ਗੁਜਰ ਜਾਵੇਗਾ ਇਹ ਦੌਰ ਵੀ ਜਰਾ ਹੌਸਲਾ ਤਾਂ ਰੱਖ ਜਦੋਂ ਖੁਸ਼ੀ ਨੀ ਠਹਿਰੀ ਤਾਂ ਫਿਰ ਗਮ ਦੀ ਕੀ ਔਕਾਤ ਹੈ
ਨਾ ਵਕਤ ਹੀ ਰੁਕਿਆ ਕਰਦਾ ਏ, ਨਾ ਜੋਰ ਚੱਲੇ ਤਕਦੀਰਾਂ ਤੇ… ਭੁੱਲੀਆਂ ਯਾਦਾਂ ਚੇਤੇ ਆਉਂਦੀਆਂ, ਜਦ ਨਜ਼ਰ ਪਵੇ ਤਸਵੀਰਾਂ ਤੇ….
Your email address will not be published. Required fields are marked *
Comment *
Name *
Email *