ਕਲੇ ਰਹਿ ਗਏ, Silent ਬਹਿ ਗਏ, ਦੁੱਖ ਸੀ ਹੋਰਾਂ ਦੇ, ਪਰ ਇੱਕਲੇ ਹੀ ਸਹਿ ਗਏ।
ਲੋਕਾਂ ਦਾ ਕੀ ਕਹਿਣਾ ਸਾਨੂੰ ਆਪਣੇ ਹੀ ਮਾਰ ਗਏ ਜਿੰਨਾ ਨਾਲ ਕੀਤਾ ਪਿਆਰ ਨੀ ਉਹ ਸਾਨੂੰ ਆਪਣੇ ਹੀ ਉਜਾੜ ਗਏ
ਦਿਲ ਜੋੜਨਾ ਕੰਮ ਏ ਸਾਡਾ ਤੋੜਨਾ ਤੇਰੀ ਹੀ ਰੀਤ ਏ ਅੱਜ ਕੱਲ ਦੇਖ ਲੈ ਕੱਲਾ ਚੰਗਾ ਤੇਰੇ ਨਾਲ ਟੁੱਟ ਗਈ Continue Reading..
ਨਿੱਤ ਖਾਬਾਂ ਵਿੱਚ ਆਉਂਦੀ ਏ, ਜੋ ਵੱਸਦੀ ਏ ਸਾਹਾਂ ਵਿੱਚ, ਹੋ ਕੇ ਕੋਹਾਂ ਦੂਰ ਵੀ ਉਹ ਰਹਿੰਦੀ ਏ ਨਿਗਾਹਾਂ ਵਿੱਚ, Continue Reading..
Miss ਕੀਤੀਆਂ Jo ਮੈਂ Classan ਪਹਿਲੇ Time ਦੀਆਂ…. . ਬੱਸ Yaadan ਈ Ne ਪੱਲੇ Yaaro ਉਹ School Time Dian..
ਲੋਕਾ ਦੀਆ ਕਹਾਣੀਆ ਸੁਣ ਸਾਰ ਲਿਆ ਖ਼ੁਦ ਵੀ ਇਸ਼ਕ ਕਮਾਂ ਲੈਂਦਾ ਤਾ ਚੰਗਾ ਖ਼ਬਰੇ ਮੁੜ ਕੇ ਜ਼ਿਦਗੀ ਵਿਚ ਟੱਕਰੇ ਨਾ Continue Reading..
ਹੋਰ ਕੁਝ ਨਹੀਂ ਬਦਲਿਆ ਮੇਰੀ Life ਚ , ਬੱਸ ਉਹੀ ਬਦਲ ਗਏ ਨੇ , ਜਿੰਨਾਂ ਲਈ ਕਦੇ ਮੈਂ ਆਪਣੇ ਆਪ Continue Reading..
ਕੀ ਹੋਇਆ ਜੇ ਸਾਡੀਆਂ ਖੁਆਹਿਸ਼ਾਂ,, ਅਧੂਰੀਆ ਰਹਿ ਗਈਆਂ ਅਕਸਰ ਕਈ ਵਾਰ ਅਧੂਰੀਆ ਖੁਆਹਿਸ਼ਾਂ ਹੀ ਜਿੳਣ ਦੀ ਵਜਹ ਬਣੀਆਂ ਰਹਿਦੀਆ ਨੇ
ਇਹ ਸਜਾ ਆਖਾਂ ਯਾ ਉਡੀਕ ਪਿਆਰ ਦੀ ਮਜ਼ਾਕ ਆਖਾਂ ਯਾ ਰੂਹਾਂ ਦੇ ਇਤਬਾਰ ਸੀ ਦਿਲ ਚੰਦਰਾ ਕੁਝ ਸਮਝਣਯੋਗ Continue Reading..
Your email address will not be published. Required fields are marked *
Comment *
Name *
Email *