ਕਲੇ ਰਹਿ ਗਏ, Silent ਬਹਿ ਗਏ, ਦੁੱਖ ਸੀ ਹੋਰਾਂ ਦੇ, ਪਰ ਇੱਕਲੇ ਹੀ ਸਹਿ ਗਏ।
ਕੋਈ ਤਾਂ ਪੂਰੀ ਕਰ ਰਿਹਾ ਹਊਗਾ ਕਮੀ ਮੇਰੀ ਤਾਂ ਹੀ ਤਾਂ ਤੈਨੂੰ ਮੇਰੀ ਯਾਦ ਨਹੀ ਆੳਦੀ
ਅੱਖ ਰੋਂਦੀ ਤੂੰ ਵੇਖੀ ਸਾਡੀ…. ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣਾ…. ਕੋਈ ਸਾਡੇ ਵਰਗਾ ਨਹੀ ਲੱਭਣਾ…. ਚਾਹੇ ਯਾਰ ਬਣਾ Continue Reading..
Muddtan Baad Ajj Usnu Kise Hor naal Khush Dekhyaa Te Ihh Ihsaas Hoyaa, Kaash Tu Usnu Pehla E Chadd Ditta Continue Reading..
ਕੋਈ ਰਸਤਾ ਨਹੀਂ ਦੁਆ ਤੋਂ ਬਿਨਾਂ, ਕੋਈ ਸੁਣਦਾ ਨਹੀਂ ਖੁਦਾ ਤੋਂ ਬਿਨਾਂ, ਮੈਂ ਵੀ ਜ਼ਿੰਦਗੀ ਨੂੰ ਬੜੇ ਕਰੀਬ ਤੋਂ ਦੇਖਿਆਂ, Continue Reading..
ਉਮਰ ਬਿਨਾ ਰੁਕੇ ਚੱਲੀ ਜਾਂਦੀ ਹੈ ਪਰ ਅਸੀ ਖ਼ਵਾਇਸ਼ ਨੂਂੰ ਲੈ ਕੇ ਉਥੇ ਹੀ ਖੜੇ ਹਾਂ
ਇਸ਼ਕ ਤੇਰੇ ਨੂੰ ਕਿੰਜ ਮੈਂ ਰੋਕਾਂ ਅਜ਼ਬ ਨਸ਼ਾ ਤੇਰਾ ਪਿਆਰ ਅਨੋਖਾ ਬਿਨ ਤੇਰੇ ਨਾ ਧੜਕਨ ਚੱਲੇ ਸਾ ਲੈਨਾ ਵੀ ਲੱਗਦੈ Continue Reading..
ਦੁਸ਼ਮਣ ਖੰਗ ਕੇ ਲੰਘੇ ਤਾਂ ਕੋਈ ਗਲ਼ ਨੀ… . ਪਰ ਜਦੋਂ ਕੋਈ ਆਪਣਾ .. . ਬਿਨਾਂ ਬੁਲ਼ਾਏ ਅਗੋਂ ਲ਼ੰਘ ਜ਼ਾਵੇ Continue Reading..
ਸਾਡੇ ਦਿਲ ਤੇ ਲੱਗੀਆਂ ਚੋਟਾਂ ਦੇ ਹਰਜਾਨੇਂ ਕੌਣ ਭਰੂ ਜੇ ਸਾਰੇ ਹੀ ਬੇਵਫਾ ਹੋ ਗਏ ਤਾਂ ਸੱਚਾ ਪਿਆਰ ਕੌਣ ਕਰੂ॥
Your email address will not be published. Required fields are marked *
Comment *
Name *
Email *