ਕਲੇ ਰਹਿ ਗਏ, Silent ਬਹਿ ਗਏ, ਦੁੱਖ ਸੀ ਹੋਰਾਂ ਦੇ, ਪਰ ਇੱਕਲੇ ਹੀ ਸਹਿ ਗਏ।
ਖੁਦ ਤੁਰ ਗਈ ਮੈਨੂੰ ਸਜਾਂ ਦੇ ਗਈ.. ਯਾਦਾਂ ਸਹਾਰੇ ਜੀਉਣ ਦੀ ਸਲਾਹ ਦੇ ਗਈ.. ਉਹ ਜਾਣਦੀ ਸੀ ਮੈ ਉਹਦੇ ਬਿਨਾ Continue Reading..
ਅਮੀਰਾ ਲਈ ਏ ਬਾਰਿਸ਼ ਹਸੀਨ ਹੁੰਦੀ ਏ…. ਤੇ ਗਰੀਬਾ ਲਈ ਉਹਨਾਂ ਦੀ ਛੱਤਾ ਦਾ ਇਮਤਿਹਾਨ…..
ਜਿੰਦਗੀ ਚ’ ਜੇ ਕਿਸੇ ਨੂੰ ਪਿਆਰ ਕਰਨਾ ਹੈ ਤਾਂ ਅਪਣੇ ਦੁੱਖਾਂ ਨੂੰ ਕਰੋ, ਕਿਉਕਿ ਜਿੰਦਗੀ ਦਾ ਦਸਤੂਰ ਹੈ ਤੁਸੀ ਜਿੰਨਾ Continue Reading..
ਲੱਖ ਲ੍ਹਾਣਤਾ ਸਾਡੇ ਜਿਓਣ ਉੱਤੇ , ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ , ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ Continue Reading..
ਯਾਂਦਾ ਸਮੁੰਦਰ ਦੀਆਂ ਉਹਨਾ ਲਹਿਰਾ ਦੀ ਤਰਾਂ ਨੇ…. ਜੋ ਕਿਨਾਰੇ ਪਏ ਪੱਥਰ ਨੂੰ ਹਰ ਰੋਜ, ਥੋੜਾ ਥੋੜਾ ਖੋਰਦੀਆ ਰਹਿੰਦੀਆਂ ਨੇ….
ਦਿਲ ਕਮਜ਼ੋਰ ਹੋ ਗਿਆ ਹੁਣ ਸੱਟਾ ਖਾ ਖਾ ਕੇ, ਵਿਚ ਕੁਝ ਨਹੀਂ ਬਸ ਧੜਕਣ ਧੜਕਦੀ ਏ…. ਜਾਣਦਾ ਲੱਖੀ ਨਾਲੇ ਤਕਦੀਰਾਂ Continue Reading..
Kache chahe pakke , sab khur jana … Niven hi change , bahuteya uchiyan ne v, turr jana .. !
ਠੁਕਰਾਉਣ ਵਾਲੇ ਵੀ ਜਿਉਦੇਂ ਰਹਿਣ , ਮੈਨੂ ਚਾਹੁਣ ਵਾਲੇ ਵੀ ਜਿਉਦੇਂ ਰਹਿਣ, ਰੱਬਾ ਜੋ ਸਾਡੀਆਂ ਹਾਰਾਂ ਤੋਂ ਖੁਸ਼ ਨੇ, ਸਾਨੂੰ Continue Reading..
Your email address will not be published. Required fields are marked *
Comment *
Name *
Email *