ਕਲੇ ਰਹਿ ਗਏ, Silent ਬਹਿ ਗਏ, ਦੁੱਖ ਸੀ ਹੋਰਾਂ ਦੇ, ਪਰ ਇੱਕਲੇ ਹੀ ਸਹਿ ਗਏ।
Pta nai mar jani ki chaundi a, Reply kardi nai , Uj Facebook chalundi a ………
ਸੁਣਿਆ ਲੁੱਕ ਲੁੱਕ ਕੇ ਰੋਂਦੀ ਹੈ… ਉਹਨੂੰ ਕਹਿਣਾ ਹੱਸਦੇ ਤਾਂ ਅਸੀ ਵੀ ਨਹੀ..
ਚੰਗੀ ਤਰਾਂ ਯਾਦ ਨੇ ਮੈਨੂੰ ਗੁਨਾਹ ਮੇਰੇ ,,,, ..ਇੱਕ ਤਾ ਮੁਹੱਬਤ ਕਰਲੀ …. ਦੂਜਾ ਤੇਰੇ ਨਾਲ ਕਰਲੀ ?…. ?ਤੀਜਾ ਬੇਹਿਸਾਬ Continue Reading..
ਮੁਹਰਿਉ ਚੱਮਕਦੇ ਤੇ ਪਿੱਠ ਪਿੱਛੋ ਕਾਲੇ ਨੇ.. ਲੋਕਾਂ ਦੀ ਕੀ ਗੱਲ ਕਰਨੀ.. ਇੱਥੇ ਤਾਂ ਧੋਖੇਬਾਜ ਸ਼ੀਸ਼ੇ ਸਾਰੇ ਨੇ ..
ਜਿਨੂ ਪਾਉਣ ਲਈ ਰੋ ਰੋ ਕੇ ਦੁਆਵਾ ਮੰਗੀਆ ਸੀ,, ੳੁਹ ਕਿਸੇ ਹੋਰ ਨੂੰ ਬਿਨਾ ਮੰਗਿਆ ਹੀ ਮਿਲ ਗਈ.
ਤੇਰੇ ਬਿਨਾ ਜਦ ਵੀ ਮੇਰੀ ਰਾਤ ਹੋਈ ਦੀਵਾਰਾਂ ਨਾਲ ਅਕਸਰ ਗੱਲ ਬਾਤ ਹੋਈ, ਮੇਰੀ ਤਨਹਾਈ ਨੇ ਪੁੱਛਿਆ ਜਦ ਮੇਰਾ ਹਾਲ Continue Reading..
ਦਿਲ ਤੜਫਣ ਲੱਗਾ ਜਦ ਉਹ ਛੱਡ ਕੇ ਸਾਨੂੰ ਜਾਣ ਲੱਗੇ.. ਉਹਨਾ ਨਾਲ ਬਿਤਾਏ ਹੋਏ ਪਲ ਸਾਨੂੰ ਫੇਰ ਯਾਦ ਆੳਣ ਲੱਗੇ.. Continue Reading..
ਤੂੰ ਚਾਨਣ ਚੜਦੇ ਸੂਰਜ ਦਾ ਮੈਂ ਛਿਪਦੇ ਹੋਏ ਹਨੇਰੇ ਵਰਗਾ ਮੈਂ ਤੈਨੂੰ ਯਾਦ ਵੀ ਨਾਂ ਕਰਦਾ ਜੇ ਮੇਰੇ ਕੋਲ ਵੀ Continue Reading..
Your email address will not be published. Required fields are marked *
Comment *
Name *
Email *