ਕਲੇ ਰਹਿ ਗਏ, Silent ਬਹਿ ਗਏ, ਦੁੱਖ ਸੀ ਹੋਰਾਂ ਦੇ, ਪਰ ਇੱਕਲੇ ਹੀ ਸਹਿ ਗਏ।
ਇਕ ਆਦਤ ਜਹੀ ਪੇ ਗਈ ਤੇਰੀ, ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ, ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ, Continue Reading..
ਆਪਣਾ ਹੋ ਕੇ ਵੀ ਸਾਥ ਛੱਡ ਜਾਂਦਾ ਹੈ ਪਰਛਾਵਾ ਹਨੇਰੇ ਵਿਚ…. ਫੇਰ ਕਿਵੇਂ ਹੱਕ ਜਤਾਵਾਂ ਕਿ ਕੋਈ ਮੇਰਾ hai.
ਸੱਜਣਾਂ ਕੀ ਹੋਈਆ ਜੇ ਤੂੰ ਅੰਦਰੋਂ ਤੋੜ ਸੁੱਟ ਗਿਆ, “ਮਾਨ” ਦਾ ਚੱਲਿਆ ਕਿਸਮਤ ਤੇ ਕੋਈ ਜ਼ੋਰ ਨਹੀਂ, ਦੇਖ ਲਈ ਤੇਰੇ Continue Reading..
ਮੀਂਹ ਬਣ ਕੇ ਜੱਦ ਵੀ ਬਰਸੀਆਂ ਨੇ ਯਾਦਾਂ ਉਸ ਦੀਆਂ ਮੇਰੇ ਤੇ,,, ਮੈਂ ਹਮੇਸ਼ਾ ਟੁਟ ਜਾਂਦਾ ਹਾਂ ਇੱਕ ਕੱਚੀ ਝੋਪੜੀ Continue Reading..
ਰੀਝਾਂ – ਅਰਮਾਨ ਸਭ ਮਰ ਗਏ ਨੇ ਦਮ ਘੁੱਟਣ ਨਾਲ.. ਦਿਲ ਵਿੱਚ ਵਸਣ ਵਾਲਿਆ ਨੇ ਜਦੋ ਦਾ ਅਲਵਿਦਾ ਕਿਹਾ ਹੈ..!!
ਤਰਸ ਨਾ ਭੋਰਾ ਕੀਤਾ ਉਸ ਨੇ,… ਫੁੱਲਾਂ ਜਿਹੀ ਜਿੰਦ ਸਾਡੀ ਰੇਤ ਬਨਾਈ ਸੀ,…. ਸ਼ਿਕਵਾ ਇਹ ਨਹੀਂ ਛੱਡ ਕੇ ਤੁਰ ਗਏ Continue Reading..
ਰੁੱਸੇ ਰੱਬ ਨੂੰ ਤਾਂ ਅਸੀ ਮਨਾ ਲੈਦੇ, ਰੁੱਸੇ ਯਾਰ ਨੂੰ ਕਿਵੇ ਮਨਾ ਲਈਏ, ਨਾ ਰੁੱਸਿਆ ਕਰ ਤੂੰ ਸੱਜਣਾ, ਕੀ ਪਤਾ Continue Reading..
Kehdi hundi c j tu na milleya ta mai tere bina marr jaugi.. ……. … kinaa sohna ….. …. Jhooth Continue Reading..
Your email address will not be published. Required fields are marked *
Comment *
Name *
Email *