ਕਲੇ ਰਹਿ ਗਏ, Silent ਬਹਿ ਗਏ, ਦੁੱਖ ਸੀ ਹੋਰਾਂ ਦੇ, ਪਰ ਇੱਕਲੇ ਹੀ ਸਹਿ ਗਏ।
ਜ਼ਖ਼ਮ ਹੋਏ ਦਿਲ ਤੇ “ਦੀਪ” ਨੇ ਸੀਅ ਨੀ ਕੀਤੀ, ਕਿਉਂ ਕਿਉਂਕਿ ਮੇਰੀ ਸੀ ਤੇਰੇ ਨਾਲ ਸੱਚੇ ਮਨੋਂ ਪ੍ਰੀਤੀ.
ਉਂਝ ਆਸੇ ਪਾਸੇ ਭੀੜ ਬੜੀ ਦਿਲ ‘ਕੱਲਾ ਹਾਏ ਪੀੜ ਬੜੀ ਕੁੱਝ ਹਾਸਿਆਂ ਵਿੱਚ ਹਾਂ ਜਰ ਰਹੇ ਜਿਵੇਂ ਜੀਊਂਦੇ ਜੀ ਹਾਂ Continue Reading..
ਕੌਣ ਕਹਿੰਦਾ ਹੈ ਕਿ ਸਿਰਫ ਲਫਜਾ ਨਾਲ ਦਿਲ ਦੁਖਾਇਆ ਜਾਂਦਾ, ਕਿਸੀ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈਂਦੀ ਹੈ!
manya k teri najr ch kuj v nhi mai pr, meri kadr ohna to puch, jihna nu kde plt k Continue Reading..
ਮੈਂ ਵੀ ਇਕ ਇਨਸਾਨ ਹਾਂ ਕੋਈ ਖਿਡੌਣਾ ਨੀ ਕਿ ਜਦ ਦਿਲ ਕੀਤਾ ਖੇਡ ਲਿਆ, ਜਦ ਦਿਲ ਕੀਤਾ ਠੋਕਰ ਮਾਰ ਤੀ……
ਜੋਬਨ ਰੁੱਤੇ ਫੁੱਲ ਖਿਲਿਅਾ ਕੋੲੀ ਟਾਹਣੀ ਨਾਲੋ ਤੋੜ ਗਿਅਾ ਅਸੀ ਜਿਸ ਨੂੰ ਦਿਲ ਤੋ ਚਾਹਿਅਾ ਸੀ ਮੁੱਖ ਮੋੜ ਗਿਅਾ
ਅੱਜ ਆਪਣੀ ਹੀ ਹਾਸੀ ਤੇ ਰੋਣ ਨੂੰ ਜੀ ਕਰਦਾ ਕਦੇ ਮੰਗਦੇ ਸੀ ਰੱਬ ਕੋਲੋਂ ਇੱਕ ਹੋਰ ਜਿੰਦਗੀ ਅੱਜ Continue Reading..
ਜਿਵੇਂ ਲੰਘਦੀ ਹਵਾ ਸੁੱਕੇ ਪੱਤਿਆਂ ਚੋ, ਓਵੇਂ ਨੈਣਾਂ ‘ਚੋਂ ਹੋਕੇ ਸੁਪਨੇ ਲੰਘਦੇ ਰਹੇ, ਬਿਨਾਂ ਮੰਗਿਆਂ ਹੀਂ ਦੁੱਖ ਸਾਨੂੰ ਮਿਲ ਗਏ Continue Reading..
Your email address will not be published. Required fields are marked *
Comment *
Name *
Email *