ਕਲੇ ਰਹਿ ਗਏ, Silent ਬਹਿ ਗਏ, ਦੁੱਖ ਸੀ ਹੋਰਾਂ ਦੇ, ਪਰ ਇੱਕਲੇ ਹੀ ਸਹਿ ਗਏ।
Menu Khamosh Jeha Kar Ke Hasdi Hove Gi Koi Rishta Nai C Nal Sade Hun Naweyan Nu Dasdi Hovegi . Continue Reading..
ajj tennu dassan nishaani udaas rehnde lokkan di dheyan naal dekhi oh hasde bht ne !!!
ਜਦੋਂ ਇਕ ਰਿਸ਼ਤੇ ਵਿੱਚ ਕਿਸੇ ਤੀਸਰੇ ਦਾ ਜਿਕਰ ਹੋਣ ਲੱਗ ਪਏ ਤਾਂ, ਸੱਚਾ ਪਿਆਰ ਕਰਨ ਵਾਲਾ ਜਿਓਦੇ ਜੀਅ ਮਰਨ ਲੱਗ Continue Reading..
ਬੇਗਾਨੇ ਜੁੜਦੇ ਗਏ , ਆਪਣੇ ਛੱਡਦੇ ਗਏ . ਦੋ ਚਾਰ ਨਾਲ ਖੜੇ , ਬਾਕੀ ਮਤਲਬ ਕਢਦੇ ਗਏ
ਮੈਂ ਕੀ ਲਿਖਾ ਲੇਖ ਜੁਦਾਈਆ ਦਾ ਜੂਨਾਂ ਦੁੱਖ ਦੀਆ ਹਿੱਸੇ ਆਈਆ ਦਾ ਤੁਸੀਂ ਕਦੇ ਪਿਆਰ ਕਰਨ ਦਾ ਸੋਚਿਉ ਨਾਂ ਕਿਉਕਿ Continue Reading..
ਕਦੇ ਸੋਿਚਆ ਨਹੀਂ ਸੀ ਇੱਕ ਿਦਨ ਇੱਦਾਂ ਦਾ ਆਵੇਗਾ ਿਦਨ ਿਜਉਣ ਦੇ ਤੇ ਦਿਲ ਮੌਤ ਨੂੰ ਚਾਹਵੇਗਾ ????
ਕਿੱਥੇ ਜਖਮਾਂ ਨੂੰ ਲੈ ਕੇ ਬੈਠੀਏ.. ੲਿਹ ਲੂੰਣ ਵਾਲੇ ਸ਼ਹਿਰ ਵਿੱਚ…
ਤਡ਼ਕੇ ਤੜਕੇ ਅੱਖ ਖੁੱਲੀ ਹੰਜੂ ਨੈਣਾ ਚੂ ਡੁੱਲ ਗਏ ਰੱਬ ਕੋਲੋ ਪੁੱਛਿਆ ਕਿ ਹੋਇਆ ਉਹ ਕਹਿੰਦਾ ਜਿਹਨੂੰ ਤੂੰ ਸਾਰੀ ਰਾਤ Continue Reading..
Your email address will not be published. Required fields are marked *
Comment *
Name *
Email *