Gurprem brar Leave a comment ਗੱਲ ਨਾਲ ਲਾਉਂਦੇ ਸੀ ਜੋ, ਅੱਜ ਦੂਰੋਂ ਹੱਥ ਜੋੜ ਰਹੇ ਨੇ। ਇਹ ਹੈ ਕਹਿਰ ਕਰੋਨਾ ਦਾ, ਯਾਂ ਫਿਰ ਸੱਜਣ ਨਾਤਾ ਤੋੜ ਰਹੇ ਨੇ ? Copy