Kaur Preet Leave a comment ਤੇਰੇ ਬੋਲੇ ਇੱਕ ਇੱਕ ਲਫ਼ਜ਼ ਦੀ, ਮੈਂ ਕਾਇਲ ਹੋ ਚੁੱਕੀ ਹਾਂ। ਦਿਲ ਮਗਰੂਰ ਤੇਰੀ ਯਾਦ ‘ਚ, ਤੇ ਮੈਂ ਘਾਇਲ ਹੋ ਚੁੱਕੀ ਹਾਂ। ਵਹਿ ਕੇ ਦਰਿਆ ਵਾਂਗੂੰ ਤੂੰ…… ਸਮਾ ਜਾਵੀਂ ਮੇਰੇ ਵਿੱਚ, ਕਿਉਕਿ ਮੈਂ ….’ਮੈਂ’ ਨਹੀ, ਇੱਕ ਸਾਹਿਲ ਹੋ ਚੁੱਕੀ ਹਾਂ. Copy