Kaur Preet Leave a comment ਖਤਾਂ ਰਾਹੀਂ ਮੀਲਾਂ ਦਾ ਸਫ਼ਰ ਤੈਅ ਕਰਦੇ ਸਨ ਜਜਬਾਤ ਕਦੀ ਹੁਣ ਘੰਟਿਆਂ ਬੱਧੀ ਗੱਲਾਂ ਕਰਕੇ ਵੀ ਦਿਲ ਨਹੀਂਓ ਮਿਲਦੇ Copy