ਸੁਪਨੇ ਵੀ ਸਨ ਵਾਧੂ ਤੇ ਰੀਝਾਂ ਵੀ ਵਥੇਰੀਆ ਸਭ ਕੁਝ ਉਡਾ ਕੇ ਲੈ ਗਈਆ ਵਖਤ ਦੀਆਂ ਹਨੇਰੀਆ
ਉਹ ਮੇਰੀ ਜ਼ਿੰਦਗੀ ਸੀ, ਪਰ ਸੱਚ ਇਹ ਵੀ ਹੈ ਕਿ ਜ਼ਿੰਦਗੀ ਦਾ ਕੋਈ ਭਰੋਸਾ ਨੀ ਹੁੰਦਾ
ਤੂੰ ਹੱਥ ਛੱਡਿਆਂ ਮੈਂ ਰਾਹ ਬਦਲ ਲਿਆ, ਤੂੰ ਦਿਲ ਬਦਲਿਆਂ ਮੈਂ ਸੁਭਾਹ ਬਦਲ ਲਿਆ,
ਯਾਰੀ ਤਾਂ ਔਖੇ ਵੇਲੇ ਪਰਖੀ ਜਾਦੀ ਆ ਰੋਜ਼ ਹੱਥ ਮਿਲਾੳਣ ਵਾਲਾ ਯਾਰ ਨਹੀ ਹੁੰਦਾ
ਬਰਬਾਦ ਹੀ ਕਰਨਾ ਸੀ ਤਾ ਕਿਸੀ ਹੋਰ ਤਰੀਕੇ ਨਾਲ ਕਰਦੀ ਜਿੰਦਗੀ ਬਣ ਕੇ ਜਿੰਦਗੀ ਖੋਹ ਲੲੀ
ਤੂੰ ਹੀ ਸਵਾਰ ਕੀਤਾ ਸੀ ਮੈਨੂੰ ਚਾਹਤ ਦੀ ਇਸ ਕਿਸ਼ਤੀ ਵਿੱਚ, ਹੁਣ ਨਜ਼ਰਾਂ ਨਾ ਫੇਰ …. ਮੈਨੂੰ ਡੁੱਬਦਾ ਤਾਂ ਵੇਖ,,,
ਜਿਵੇਂ ਲੰਘਦੀ ਹਵਾ ਸੁੱਕੇ ਪੱਤਿਆਂ ਚੋ, ਓਵੇਂ ਨੈਣਾਂ ‘ਚੋਂ ਹੋਕੇ ਸੁਪਨੇ ਲੰਘਦੇ ਰਹੇ, ਬਿਨਾਂ ਮੰਗਿਆਂ ਹੀਂ ਦੁੱਖ ਸਾਨੂੰ ਮਿਲ ਗਏ Continue Reading..
ਜ਼ਜਬਾਂਤਾਂ ਦੀ ਖੇਡ ਵਿਚ ਮੇਰੇ ਤੋਂ ਪਿਆਰ ਦਾ ਸਬੂਤ ਨਾ ਮੰਗ ।। ਮੈਂ ਤੇਰੀ ਯਾਦ ਵਿਚ ਉਹ ਹੰਜੂ ਵੀ ਵਹਾਏ Continue Reading..
ਸ਼ਕਲਾ ਨੂੰ ਭੁੱਲੀਏ ਕਿ ਲਾਰਿਆ ਨੂੰ ਭੁੱਲੀਏ, – – ਕਿੱਦਾਂ ਦਿਨ ਤੇਰੇ ਨਾਲ ਗੁਜਾਰਿਆ ਨੂੰ ਭੁੱਲੀਏ
Your email address will not be published. Required fields are marked *
Comment *
Name *
Email *