ਕੋਈ ਆਦਤ ਆਪਣੀ ਪਾ ਕੇ, ਹਾਏ ਐਨਾ ਨੇੜੇ ਆ ਕੇ ਮੈਨੂੰ ਕੱਲਿਆ ਛੱਡ ਗਈ ਏ,
ਫੱਟ ਇਸ਼ਕੇ ਦੇ ਸੱਜਣਾ ਡੂਘੇ ਬਹੁਤ ਆ, ਇਹ ਦਿਸਦੇ ਨੀ ਪਰ ਦੁਖਦੇ ਬਹੁਤ ਆ,🖋-ਮਨਪ੍ਹੀਤ ਸਿੰਘ ਰੰਧਾਵਾ
Tu dil vich mere takk sajna mnu dukh snauna onda nhi tu ik war mera hoja sajna mainu apna bnauna Continue Reading..
ਹੱਸਦਾ ਮੈ ਹੁਣ ਵੀ ਆ … … ਪਰ ਉਸਦਾ ਕਾਰਨ ਹੁਣ ਤੂੰ ਨਹੀ
ਕਾਗਜ਼ ਦੀ ਕਿਸ਼ਤੀ ਸੀ ਪਾਣੀ ਦਾ ਕਿਨਾਰਾ ਸੀ ਖੇਡਣੇ ਦੀ ਮਸਤੀ ਸੀ ਦਿਲ ਵੀ ਅਵਾਰਾ ਸੀ ਕਿਥੇ ਆ ਗਏ ਯਾਰੋ Continue Reading..
ਸਾਥ ਨਿਭਾਉਣ ਦੀਆਂ ਲੱਖ ਕਸਮਾਂ ਹਰ ਕੋਈ ਖਾਂਦਾ ਹੈ, ਪਰ ਔਖਾ ਟਾਈਮ ਆਉਣ ਤੇ ਹਰ ਕੋਈ, ਹੱਥ ਛੁਡਾ ਕੇ ਭੱਜਦਾ Continue Reading..
ਦੱਸਣਾ ਤਾਂ ਸੀ ਕਿ ਮੈਂ ਖੁਸ਼ ਹਾਂ ਤੇਰੇ ਤੋਂ ਬਿਨਾ ਵੀ.. ਪਰ ਇਹ ਹੰਝੂ, ਦੱਸਣ ਤੋਂ ਪਹਿਲਾਂ ਹੀ ਡਿੱਗ ਪਏ.
ਜਦੋਂ ਤਾਰੀਫ਼ ਕਰਨੀ ਹੋਵੇ ਤਾਂ ਸਭ ਕੋਲ ਲਫ਼ਜ਼ ਮੁੱਕ ਜਾਂਦੇ ਨੇ ਤੇ ਜਦ ਨਿੰਦਾ ਕਰਨੀ ਹੋਵੇ ਤਾਂ ਗੁੰਗੇ ਵੀ ਬੋਲਣ Continue Reading..
ਵਕਤ ਬੀਤ ਜਾਂਦਾ ਹੈ ਯਾਦਾਂ ਨਹੀਂ ਬੀਤ ਦੀਆਂ ਉਹ ਤੁਹਾਡੇ ਆਖਰੀ ਸਾਹਾ ਤੱਕ ਤੁਹਾਡੇ ਨਾਲ ਰਹਿੰਦੀਆਂ ਨੇ….
Your email address will not be published. Required fields are marked *
Comment *
Name *
Email *