ਥਾਂ ਤੇਰੀ ਮੈਂ ਅੱਜ ਵੀ ਉਸੇ ਥਾਂ ਤੇ ਰੱਖੀ ਏ,
Related Posts
ਭਾਵੇ ਅੱਜ ਦੁਸ਼ਮਣ ਮੇਰੀ,, ਕਦੇ ਤਾ ਪਿਆਰ ਸੀ ਕਰਦੀ…. ਮੇਰੇ ਲਈ ਸੋਨਾ ਅੱਜ ਵੀ,, ਭਾਵੇ ਉਹ ਹੋਰਾਂ ਤੇ ਮਰਦੀ…
ਸੁਪਨੇ ਵੇਖਦਾ ਹੈ ਹਰ ਇਨਸਾਨ ਇਥੇ ਹਰ ਕਿਸੇ ਦਾ ਸੁਪਨਾ ਪੂਰਾ ਹੋਵੇ ਜਰੂਰੀ ਤਾਂ ਨਹੀਂ ਕਈ ਵਾਰ ਅਸੀਂ ਕੰਡਿਆਂ ਤੋਂ Continue Reading..
ਬੇ ਹਿਸਾਬੇ ਦਰਦਾਂ ਨੂੰ ਮੈਂ ਬੁੱਕਲ ਵਿੱਚ ਲੁਕੋਇਆ ,, ਹਰ ਮਹਿਫਲ ਵਿੱਚ ਹੱਸਦਾ ਹਾਂ ਪਰ ਕੱਲਾ ਬਹਿ ਬਹਿ ਰੋਇਆ ..
ਲਿਖਦੇ ਤਾਂ ਬਸ ਦਿਲ ਦੀ ਤਸੱਲੀ ਲਈ ਆਂ, ਜਿਸ ਨੂੰ ਮੇਰੇ ਹੰਝੂਆਂ ਨਾਲ ਫਰਕ ਨੀ ਪਿਆ ਲਫਜਾਂ ਨਾਲ ਕੀ ਪੈਣਾ…..
ਸਾਡੇ ਜਿੰਦਗੀ ਵਿੱਚ ਬਹੁਤ ਲੋਕ ਆਂਉਦੇ ਜਾਂਦੇ ਰਹਿੰਦੇ ਆ ਪਰ ਯਾਦ ਉਹ ਰਹਿੰਦੇ ਨੇ ਜੋ ਧੋਖਾ ਕਰਕੇ ਜਾਂਦੇ ਆ॥
ਜਿੰਦਗੀ ਦੀ ਕਿਤਾਬ ਬਹੁਤ ਅਜੀਬ ਹੁੰਦੀ ਆ ਅਸੀ ਪੰਨਾਂ ਪਲਟਦੇ ਆ ਤੇ ਇਹੇ ਕਿੱਸਾ ਹੀ ਬਦਲ ਦਿੰਦੀ ਆ॥
ਤੇਥੋ ਦੂਰ ਜਾਣਾ ਮਜਬੂਰੀ ਅਾ…… ਦਿਲ ਵਿੱਚ ਨਾ ਚਾਹ ਕੇ ਵੀ ਖੁਅਾਬ ਦੱਬਣਾ ਪੈਣਾ…. ਕਿੳੁਕਿ…ਮਾਪਿਅਾਂ ਦੀ ੲਿੱਜਤ ਵੀ ਜਰੂਰੀ ਅਾ
ਚੰਗਾ ਹੋੲਿਅਾ ਵਕਤ ਨਾਲ ਹੀ ਠੋਕਰ ਲੱਗ ਗੲੀ ਚੰਦ ਨੂੰ ਛੂਹਣ ਚੱਲਿਅਾ ਸੀ ਦਰਿਅਾ ਵਿੱਚ ਦੇਖ ਕੇ…