Army Dhaliwal Leave a comment Join ਕਰਨੀ ਆ ਆਰਮੀ +2 ਤੋਂ ਬਾਅਦ ਜੀ, ਬਾਡਰ ਤੇ ਸ਼ਹੀਦ ਹੋ ਕੇ ਇੰਡੀਆਂ ਤੋਂ ਜਾਨ ਵਾਰਨੀ, ਲਾਡਾਂ ਨਾਲ ਪਾਲਿਆ ਤੂੰ ਪੁੱਤ ਅੰਮੀਏ, ਹੁਣ ਨੀ ਪਿੰਡ ਮੁੜਦਾ ਤੇਰਾ ਪੁੱਤ ਅੰਮੀਏ। ਅਰਥੀ ਤੇ ਆਵਾਂਗਾ ਮਾਂ ਹੁਣ ਫ਼ੌਜ ‘ਚੋਂ ਦੁੱਖੀ ਹੋਈ ਨਾ ਤੂੰ ਪੁੱਤ ਉੱਤੇ ਮਾਣ ਕਰੀ ਅੰਮੀਏ। Copy