Harr Leave a comment “ਵੇਖ ਕੇ ਸੋਹਣਾ ਮੁੱਖ ਅਸੀਂ ਇੱਤਬਾਰ ਨਾ ਕਰਦੇ.. ਉਹਦੀਆ ਝੂੱਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ.. ਜੇ ਪਤਾ ਹੁੰਦਾ ਕਿ ਅਸੀਂ ਸਿਰਫ਼ ਮਜ਼ਾਕ ਉਹਦੇ ਲਈ.. ਤਾਂ ਸੌਹੰ ਰੱਬ ਦੀ ਮਰ ਜਾਂਦੇ ਪਰ ਪਿਆਰ ਨਾ ਕਰਦੇ Copy