Kaur Preet Leave a comment ਹਰ ਰੋਜ਼ ਨਵੇ ਬਹਾਨੇ ਦੀ ਦੁਹਾਈ ਨਾ ਦਿਆ ਕਰ ਜੇ ਮਿਲਣਾ ਨੀ ਹੁੰਦਾ ਤੇ ਦਿਖਾਈ ਨਾ ਦਿਆ ਕਰ,, ਹੁਣ ਤੇਰੀ ਗੱਲਾ ਵਿੱਚ ਸੱਚਾਈ ਨੀ ਮਿਲਦੀ ਐਵੇ ਆਪਣੇ ਪਿਆਰ ਦੀ ਸਫਾਈ ਨਾ ਦਿਆ ਕਰ Copy