Kaur Preet Leave a comment ਨਾ ਸੂਰਜ ਨਾਲ ਯਾਰੀ ਮੇਰੀ ਨਾ ਮੈਂ ਚੰਨ ਪਛਾਣਾ, ਇੱਕ ਰਾਤ ਹਨੇਰੀ ਆਪਣੀ ਮੇਰੀ ਇਹਦੀ ਬੁੱਕਲ ਵਿੱਚ ਮੈਨੂੰ ਸੌਣ ਦਿਓ.. ਸੱਜਣਾ ਦੀਆਂ ਸੁਗਾਤਾਂ ਜੀਕਣ ਸਾਂਭ ਕੇ ਲੋਕੀ ਰੱਖਦੇ ਨੇ, ਯਾਰ ਮੇਰੇ ਮੈਨੂੰ ਜ਼ਖਮ ਨੇ ਦਿੱਤੇ ਮੈਨੂੰ ਪੀੜਾਂ ਗਲ਼ ਨਾਲ ਲਾਉਣ ਦਿਓ. Copy