ਨਾਜ਼ਕ ਜਿਹੇ ਫੁੱਲਾਂ ਵਰਗੇ ਲੱਗਦੇ ਸੀ ਜੋ ਲੋਕ ਵਾਸਤਾ ਪਿਆ ਤਾਂ ਪੱਥਰ ਨਿਕਲੇ.
ਇੱਕ ਤੇਰੀਆਂ ਅੜੀਆਂ ਕਰਕੇ ਵੇ ਅਸੀ ਕਿੱਥੇ ਆ ਗਏ ਆ ਤੈਨੂੰ ਪਾਉਣ ਲਈ ਸੱਜਣਾ ਵੇ ਦੁੱਖ ਝੋਲੀ ਪਾ ਲਏ ਆ
ਮਾਂ ਦੀ ਕੁਟੀ ਚੂਰੀ ਦਾ ਤੇ ਬਾਪੂ ਜੀ ਦੀ ਘੂਰੀ ਦਾ ਸਵਾਦ ਈ ਕੁੱਝ ਹੋਰ ਹੁੰਦਾ
ik inssan nal pyar howe ta mohaabat cho sakoon milda a… Par… bhatak jnade ne oh lok jinha de chahat Continue Reading..
bda smjaya c pyar na kri, pyar khatir dil nu tyar na kri, phla ho gya tetho kiha v ni Continue Reading..
ਸੁਣਿਆ ਸੀ ਕੁਝ ਪਾਉਣ ਲਈ ਕੁਝ ਖੋਣਾ ਪੈਦਾ ਹੈ ਪਤਾ ਨਹੀਂ ਮੈਨੂਂ ਖੋ ਕੇ ”ਓੁਸਨੇ ਕੀ ਪਾਇਆ😞
ਲੋਕੀ ਜਮੀਰ ਵੇਚਦੇ ਤੇ ਮੈਂ ਵੇਚਦਾ ਹਾਸੇ, ਜਮੀਰ ਵਾਲੇ ਰੋਦੇਂ ਅੱਜਕਲ, ਮੇਰੀਆਂ ਖੁਸ਼ੀਆਂ ਚਾਰੇ ਪਾਸੇ..
ਕਰਦੇ ਸੀ ਇਲਤਾਂ ਜਿਹਦੀ ਛਾਂ ਹੇਠਾਂ ਰੋਜ਼ ਨੱਠ-ਭੱਜ ਕੇ ਪ੍ਰਾਈਮਰੀ ਸਕੂਲ ਵਾਲਾ ਉਹ ਬੋਹੜ ਬੜਾ ਯਾਦ ਆਉਦਾਂ ਏ ਸਿੱਖਦੇ ਸੀ Continue Reading..
ਪਛਾਣ ਤਾ ਮੇਰੀ ਕੋਈ ਨੀ . ਪਤਾ ਨੀ ਕਿਉ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ . ਮੁਹੱਬਤ ਤਾ ਮੈਨੂੰ ਉਹਦੇ Continue Reading..
Your email address will not be published. Required fields are marked *
Comment *
Name *
Email *