Ravi kaul Leave a comment ਦਿਲਾ ਤੈਨੂੰ ਛੱਡ ਕਿ ਜਾਣ ਵਿਚ ਉਸਦੀ ਕੋਈ ਮਜਬੂਰੀ ਹੋਈ ਹੋਣੀ ਆ।। ਕੁਝ ਰਾਤਾਂ ਤਾਂ ਓਹ ਵੀ ਨਾ ਸੋਈ ਹੋਣੀ ਆ।। ਮੰਨ ਚਾਹੇ ਨਾ ਮੰਨ ਤੈਥੋਂ ਦੂਰ ਹੋ ਕਿ ਉਹ ਵੀ ਬਹੁਤ ਰੋਈ ਹੋਣੀ ਆ।। Copy