Manpreet Singh Shergill Leave a comment ਜੁਬਾਨ ਜਦੋ ਦੀ ਕੋੜੀ ਹੋ ਗਈ ਏ, ਯਾਰਾ ਨਾਲ ਵੀ ਦੁਸਮਨੀ ਹੋ ਗਈ ਏ, ਅਸੀ ਹੀ ਠੋਕਰਾਂ ਦਰ-ਦਰ ਖਾਦੀਆਂ, ਉਸ ਕਮਲੀ ਦੇ ਤਾਂ ਹੁਣ ਤੱਕ ਨਿਆਣੇ ਵੀ ਹੋ ਗਏ ਆ ! ✍🏻ਮਨਪ੍ਰੀਤ ਸਿੰਘ ਸ਼ੇਰ ਗਿੱਲ Copy