Har kirat Leave a comment ਆਪਣੇ ਦੁੱਖ ਹੁਣ ਸੱਜਣਾ ਨੂੰ ਅਸੀ ਸੁਣਾਣੇ ਛੱਡ ਤੇ, ਟੁੱਟੇ ਦਿਲ ਨਾਲ ਖੁਆਬ ਸਜਾਣੇ ਛੱਡ ਤੇ, ਜਿੰਦਗੀ ਬੀਤਾਨ ਲਈ ਉਸ ਦੀ ਯਾਦ ਹੀ ਕਾਫੀ ਹੈ, ਹੁਣ ਅਸੀ ਨਵੇ ਸੱਜਣ ਬਣਾਣੇ ਛੱਡ ਤੇ Copy