Kaur Preet Leave a comment ਤੂੰ ਐਵੇਂ ਹਰ ਵੇਲੇ ਨਾਂ ਲੜਿਆ ਕਰ ਕੀ ਪਤਾ ਕਦੋ ਜਿੰਦ ਮੁੱਕ ਜਾਵੇ ਇਹ ਜਿੰਦਗੀ ਚਾਰ ਦਿਨਾਂ ਦਾ ਮੇਲਾ ਖੌਰੇ ਨਬਜ ਕਦੋ ਰੁਕ ਜਾਵੇ Copy