Kaur Preet Leave a comment ਪਛਾਣ ਤਾ ਮੇਰੀ ਕੋਈ ਨੀ . ਪਤਾ ਨੀ ਕਿਉ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ . ਮੁਹੱਬਤ ਤਾ ਮੈਨੂੰ ਉਹਦੇ ਨਾਲ ਬਥੇਰੀ ਹੈ…. ਪਤਾ ਨੀ ਕਿਉ ਉਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ !!! Copy