Gaurav Leave a comment ਕਹਿੰਦੀ ਜਦੋਂ ਦਾ ਦੂਰ ਹੋਇਆ ਮੈਨੂੰ ਨੀ ਲੱਗਦਾ ਕਦੇ ਅੱਖ ਭਰੀ ਹੋਊ.. ਮੈਂ ਕਿਹਾ ਕਮਲੀਏ ਮੇਰੇ ਤੇ ਯਕੀਨ ਨਈ ਤਾਂ ਸਿਰਹਾਣੇ ਨੂੰ ਪੁੱਛ ਜਿਹੜਾ ਰੋਜ਼ ਮੇਰਿਆਂ ਹੰਝੂਆਂ ਨੂੰ ਪਨਾਹ ਦਿੰਦਾ. Copy