Kaur Preet Leave a comment ਮਾਂ ਦੇ ਵਰਗਾ ਕੀ ਨੇ ਦਰਦ ਵੰਡਾਉਣਾ ਏ,, ਅੈਵੇਂ ਬੂਹਾ ਖੜਕਿਆ ਕੀ ਨੇ ਅਾਉਣਾ ਏ ,, ਅੈਵੇਂ ਰੌਲਾ ਪਾ ਨਾ ਕਾਵਾਂ ,ਲੱਭਦੀਆਂ ਨਈ , ਤੁਰ ਜਾਵਨ ਇੱਕ ਵਾਰ ਤਾਂ ਮਾਵਾਂ ਲੱਭ ਦੀਆਂ ਨਈ Copy