Lashman singh Leave a comment ਫੁੱਲ਼ਾ ਦੀ ਖੁਸ਼ਬੂ ਲੈਦੇ ਸੀ ਹੋ ਕੰਡਿਆ ਦਾ ਸ਼ਿਕਾਰ ਗਏ਼, ਏਸਾ ਤੱਕਿਆ ਨਾਸ਼ੀਲੇ ਨੈਨਾ ਨਾਲ ਸਾਨੂੰ ਹੋ ਦਿਲ ਸਾਡੇ ਤੋ ਪਾਰ ਗਏ , ਕਿਸੇ ਦਾ ਕੀ ਭਰੋਸਾ ਕਰੀਏ ਦੋਸਤਾ ਸਾਨੂੰ ਤੇ ਆਪਣਾ ਕਹਿਣ ਵਾਲੇ ਹੀ ਸਾਡੇ ਮਾਰ ਗਏ, Copy