ਮਾਂ ਦੀ ਕੁਟੀ ਚੂਰੀ ਦਾ ਤੇ
ਬਾਪੂ ਜੀ ਦੀ ਘੂਰੀ ਦਾ ਸਵਾਦ ਈ ਕੁੱਝ ਹੋਰ ਹੁੰਦਾ
ਯਾਰੀ ਤਾਂ ਔਖੇ ਵੇਲੇ ਪਰਖੀ ਜਾਦੀ ਆ ਰੋਜ਼ ਹੱਥ ਮਿਲਾੳਣ ਵਾਲਾ ਯਾਰ ਨਹੀ ਹੁੰਦਾ
ਮੈਨੂੰ ਹਰ ਕੋਈ ਏ ਪੁੱਛਦਾ ਏ, ਤੇਰਾ ਉਹਦੇ ਬਿੰਨ ਕਿਵੇਂ ਸਰਦਾ ਏ, ਮੇਰਾ ਤਾਂ ਰੋਏ ਬਿੰਨ ਸੱਜਣਾ ਨਾ ਦਿਨ ਚੜਦਾ Continue Reading..
ਬਣਦਾ ਬਣਦਾ ਸਭ ਦਾ ਸਹਾਰਾ ਅੱਜ ਖੁਦ ਸਹਾਰਾ ਲੱਬਦਾ ਹਾਂ ਕਰਦਾ ਸੀ ਹਰ ਕੋਈ ਜਿਸ ਨਾਲ ਦੁਖ ਸਾਝੇ ਅੱਜ ਖੁਦ Continue Reading..
ਸਾਲਾਂ ਬਾਅਦ ਮੈਂ school ਗਿਅਾ ਕੰਨਟੀਨ ਵਾਲੇ ਨੇ ਪੁੱਛਿਆ ਚਾਹ ਨਾਲ ਕੀ ਲਵੋਗੇ ? ਮੈਂ ਕਿਹਾ ਪੁਰਾਣੇ ਯਾਰ ਮਿਲਣਗੇ ??
ਦਿੱਤਾ ਰੱਬ ਦਾ ਸੀ ਦਰਜਾ, ਤੈਨੂੰ ਰਾਸ ਨਾ ਆਇਆ, ਕੀਤਾ ਲੋੜ ਤੋਂ ਵੱਧ ਤੇਰਾ, ਤੈਨੂੰ ਰਤਾ ਨਾ ਭਾਇਆ.. ਦਿਲ ਤੋੜੇਂ Continue Reading..
ਰੱਬ ਨਾਂ ਕਰੇ ਕਿਸੇ ਦਾ ਯਾਰ ਵਿੱਛੜੇ ਜੁਦਾਈ ਦਾ ਦਰਦ ਮੋਤ ਤੋਂ ਵੀ ਭੈੜਾ
Roothi Hui Ankhon Me Intezar Hota hai, Na Chahte Hue Bi Pyr Hota hai, Kyu Dekhte Hai Hm Wo Sapne, Continue Reading..
ਕੋਈ ਗੱਲ ਤਾਂ ਜਰੂਰ ਹੈ ਮੁਹੱਬਤ ਵਿੱ ਕਿਉਕਿ ਇੱਕ ਲਾਸ਼ ਲਈ ਕੋਈ ਤਾਜ ਮਹਿਲ ਨਹੀਂ ਬਣਵਾ ਸਕਦਾ #ਸਰੋਆ
Your email address will not be published. Required fields are marked *
Comment *
Name *
Email *