ਜ਼ਿੰਦਗੀ ਬਦਲ ਜਾਂਦੀ ੲੇ ਚੰਗੇ ਲੋਕਾ ਨਾਲ ਤੇ ਲੋਕ ਬਦਲ ਜਾਂਦੇ ਨੇ ਪੈਸੇ ਨਾਲ
ਭਾਵੇਂ ਰੋਂਦਾ ਦਿਲ ਪਰ ਅੱਖ ਮੁਸਕਾਈ ਏ ਵਫ਼ਾ ਦੇਖ ਤੇਰੇ ਨਾਲ ਅਸੀ ਤਾਂ ਨਿਭਾੲੀ ਏ ਸਾਡੇ ਹਿੱਸੇ ਪਲ ਵੀ ਨਾ Continue Reading..
ਬੰਦਾ ਅਪਣੀ ਸੋਚ ਤੋਂ ਬਸ …. ਇੰਨਾ ਕੁ ਹੀ ਬਈਮਾਨ ਹੁੰਦਾ ਜਦ ਬੜਕਾਂ ਮਾਰਦਾ, ਫ਼ੇਰ ਜੱਟ ਹੁੰਦਾ ਜਦ ਖੁਦਕੁਸ਼ੀ ਕਰਦਾ, Continue Reading..
ਹਾਲਾਤਾਂ ਦੇ ਹੱਥੋ ਅੱਜ ਮੈ ਵੀ ਮਜਬੂਰ ਹੋ ਗਿਆ …! ਲ਼ੱਖ ਚਾਹ ਕੇ ਵੀ ਹਰ ਖੁਸ਼ੀ ੳਹਨੂੰ ਦੇ ਨਹੀ ਸਕਦਾ….! Continue Reading..
ਤੇਰੀ ਯਾਦ ਨਾਲ ਹੀ ਖ਼ੁਦ ਨੂੰ ਬਹਿਲਾ ਲੈਂਦਾ ਹਾਂ.. ਕਦੇ ਚੀਕਦਾ ਤੇ ਕਦੇ ਖਾਮੋਸ਼ ਰਹਿੰਦਾ ਹਾਂ.
ਰਵਾ ਹੀ ਦਿੰਦੀ ਹੈ ਕਿਸੇ ਦੀ ਕਮੀ ਕਦੇ ਕਦੇ ਭਾਵੇਂ ਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉਂ ਨਾ ਹੋਵੇ….ਸੋਹੀ
Jado kadar krn valeya da mull nahi penda__ Ta wafa krn vale v bewafa ho jande ne…
ਪਿਆਰ ਸ਼ਬਦ ਅਨੋਖਾ ਹੈ ਏਦਾ ਮਿਲਣਾਂ ਕਿਹੜਾ ਸੌਖਾ ਏ ਜੋ ਕਦਰ ਨਈ ਕਰਦੇ ਓਨ੍ਹਾਂ ਨੂੰ ਮਿਲਦਾ ਕਦਰਾਂ ਵਾਲਿਆਂ ਨੂੰ Continue Reading..
ਜੇ ਕੀਤੀ ਹੋਈ ਗਲਤੀਂ ਦਾ ਅਹਿਸਾਸ ਹੋ ਜਾਵੇਂ ਤਾਂ ਸਮਝ ਲੋ ਸਾਨੂੰ ਦੁਨੀਅਾਂ ਤੇ ਜੀਣਾ ਆ ਗਿਅਾ
Your email address will not be published. Required fields are marked *
Comment *
Name *
Email *