Tajinder Singh Leave a comment ਗਿੱਲੇ ਕਾਗਜ਼ ਜਿਹੀ ਏ ਜ਼ਿੰਦ ਮੇਰੀ, ਕੋਈ ਲਿਖਦਾ ਵੀ ਨਹੀਂ ਕੋਈ ਜਲਾਉਂਦਾ ਵੀ ਨਹੀਂ, ਇਸ ਕਦਰ ਇਕੱਲੇ ਹੋ ਗਏ ਅੱਜ ਅਸੀਂ, ਕੋਈ ਸਤਾਉਂਦਾ ਵੀ ਨਹੀਂ ਤੇ ਕੋਈ ਮਨਾਉਂਦਾ ਵੀ ਨਹੀ.. Copy