Kaur Preet Leave a comment ਇਸ ਇਸ਼ਕ਼ ਦੇ ਰੰਗ ਅਨੋਖੇ ਨੇ, ਵਫਾ ਘੱਟ ਤੇ ਜਿਆਦਾ ਧੋਖੇ ਨੇ,ਦਿਲ ਨਾਲ ਖੇਡ ਕੇ ਸੱਜਣਾ ਨੇ, .. .. ਬਸ ….? . . . . . ਸੁੱਟਣਾ ਹੀ ਸਿੱਖਿਆ ਏ,ਦਿਲ ਤੇ ਕੱਚ ਦੀ ਕਿਸਮਤ ਦੇ ਵਿਚ ਟੁੱਟਣਾ ਹੀ ਲਿਖਿਆ ਏ Copy