Kaur Preet Leave a comment ਕੱਲ ਰਾਤ ਤੁਸੀ ਬੜੇ ਯਾਦ ਆਉਂਦੇ ਰਹੇ, ਕੀ ਕਰਦੇ ਅਸੀ ਅੱਖੀਂਓ ਨੀਰ ਵਹਾਉਂਦੇ ਰਹੇ ਚਿਤ ਬੜਾ ਸੀ ਕਰਦਾ ਤੁਹਾਨੂੰ ਮਿਲਣ ਨੂੰ ਕੀ ਕਰਦੇ ਅਸੀ ਕਿਸਮਤ ਤੇ ਪਛਤਾਉਂਦੇ ਰਹੇ.. Copy