Kaur Preet Leave a comment ਦਿਲ ਜਦ ਟੁੱਟੇ ਅਵਾਜ ਨਹੀ ਆਉਦੀ ਹਰ ਕਿਸੇ ਨੂੰ ਮਹੱਬਤ ਰਾਸ ਨਹੀ ਆਉਦੀ, ਇਹ ਤਾ ਆਪਣੇ ਆਪਣੇ ਨਸੀਬ ਦੀ ਗੱਲ ਸੱਜਣਾ, ਕੋਈ ਭੁਲਦਾ ਨਹੀ ਕਿਸੇ ਨੂੰ ਯਾਦ ਨਹੀ ਆਉਦੀ..!! Copy