Rohan Gunachauria Leave a comment ਮੈਂ ਕਿਸੇ ਮੁਟਿਆਰ ਦਾ ,ਕਦੇ ਖੁਆਬ ਬਣਿਆ ਈ ਨਹੀ…. ਕਿਸੇ ਹੂਰ ਦੇ ਬੁੱਲ ਛੂਹ ਲਵਾਂ ,ਮੈਂ ਗੁਲਾਬ ਬਣਿਆ ਈ ਨਹੀ….. ਕੋਈ ਹੱਸ ਕੇ ਸੀਨੇ ਲਾ ਲਵੇ ,ਮੈਂ ਕਿਤਾਬ ਬਣਿਆ ਈ ਨਹੀ…. ਮੇਰੇ ਦਿਲ ਨੂੰ ਇੰਤਜ਼ਾਰ ਏ ,ਕਿਸੇ ਦਿਲ ਦਾ ਚੈਨ ਹੋਣ ਦਾ….. ਇੱਕ ਅਧੂਰਾ ਖੁਆਬ ਏ ਪੂਰਾ ਪਿਆਰ ਪਾਉਣ ਦਾ Copy