ਉਮਰ ਬਿਨਾ ਰੁਕੇ ਚੱਲੀ ਜਾਂਦੀ ਹੈ ਪਰ ਅਸੀ ਖ਼ਵਾਇਸ਼ ਨੂਂੰ ਲੈ ਕੇ ਉਥੇ ਹੀ ਖੜੇ ਹਾਂ
ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ .. ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ .. ਦਿਲ ਦਾ ਦਰਦ ਸੁਣਾਈਏ ਕਿਸ ਨੂੰ Continue Reading..
ਇਥੇ ਕੋਈਂ ਨਹੀੰ ਕਿਸੇਂ ਦਾ ….. ਸਭ ਜਲਦੀ ਹੋ ਜਾਂਦੇ ਨੇ Bore ….. ਕੁੱਝ ਦਿਨ ਗੱਲਾਂ ਕਰਦੇਂ ਨੇ ….. ਫਿਰ Continue Reading..
ਨਾਲ ਸ਼ਹਿਰ ਫਿਲੋਰ ਦੇ ਉਹਦਾ ਨਾਤਾ ਏ, ਦਿਲ ਲਾ ਕੇ ਨਾਲ ਉਹਦੇ ਖਾਦਾ ਘਾਟਾ ਏ, ਖਾਦੀਆ ਕਸਮਾਂ ਕੀਤੇ ਵਾਦੇ ਨਾਲ Continue Reading..
ਛੱਡੋ ਕੀ ਰੱਖਿਆ ਸੁਣਨ ਤੇ ਸੁਣਾਉਣ ਵਿੱਚ ,, ਕਸਰ ਕਿਸੇ ਨੇ ਨਹੀ ਛੱਡੀ ਦਿਲ ਦੁਖਾਉਣ ਵਿੱਚ ।।
ਕਿਸ ਹੱਕ ਨਾਲ ਮੰਗਾ ਤੇਰੇ ਤੋਂ ਮੇਰੇ ਹਿੱਸੇ ਦਾ ਵਖਤ ….. ……ਕਿੳਕਿ ਹੁਣ ਨਾ ਇਹ ਵਖਤ ਮੇਰਾ ਹੈ, ………ਨਾ ਹੀ Continue Reading..
ਆਪਣੀ Lyf ਦੀ ਹਰ ਇਕ ਗੱਲ ਕਿਸੇ ਨਾਲ Share ਨਾ ਕਰੋ ਚਾਹੇ ਕੋਈ ਕਿੰਨਾ ਵੀ Close ਹੋਵੇ,, ਕਿਉਕਿ ਜਦ ਉਹ Continue Reading..
ਨਾ ਮੱਥੇ ਦੀ ਲਕੀਰ ਦੇਖੀ ਨਾ ਹੱਥਾਂ ਤੇ ਲਿਖੀ ਤਕਦੀਰ ਦੇਖੀ – ਹੰਜੂਆਂ ਦੇ ਵਿਚ ਡੁੱਬ ਗਿਆ Yaar ਤੇਰਾ ਜਦ Continue Reading..
ਇੱਕ ਲਾਸ਼ ਪਈ ਸੀ ਸੜਕ ਉੱਤੇ, ਬੰਦਾ ਖੜਾ ਕੋਈ ਹਜ਼ਾਰ ਹੋਣਾ ਕੁਝ ਲੋਕ ਦੇਖ ਕੇ ਕਹੰਦੇ ਸੀ, ਕਾਤਿਲ ਕੋਈ ਤੇਜ਼ Continue Reading..
Your email address will not be published. Required fields are marked *
Comment *
Name *
Email *