Maninder singh Leave a comment ਟੁੱਟਿਆ ਹੋਇਆ ਫਰਸ਼ ਤੇ ਗੁਲਾਬ ਮੇਰਾ ਸੀ,,, ਮੁਰਝਾਏ ਹੋਏ ਗੁਲਾਬਾਂ ਦਾ ਓੁਹ ਬਾਗ ਮੇਰਾ ਸੀ,,, ਲੱਖਾਂ ਦੇ ਵਿਚੋਂ ਜਿਹੜਾ ਇੱਕ ਪੂਰਾ ਨਾ ਹੋਇਆ,,, ਬਦ-ਕਿਸਮਤੀ ਦੇ ਨਾਲ ਓੁਹ ਖਵਾਬ ਮੇਰਾ ਸੀ .. Copy